Queensland Courts - Court Info Logo
ਵਿਸ਼ਾ ਚੁਣੋ ਭਾਸ਼ਾ ਬਦਲੋ X

ਵਿਸ਼ਾ ਚੁਣੋ

ਭਾਸ਼ਾ ਬਦਲੋ

ਕੁਈਨਜ਼ਲੈਂਡ ਦੀ ਮੈਜਿਸਟ੍ਰੇਟ ਅਦਾਲਤ (Magistrates Court of Queensland) ਵਿੱਚ ਤੁਹਾਡਾ ਸੁਆਗਤ ਹੈ

ਇਹ ਵੈੱਬਸਾਈਟ ਤੁਹਾਨੂੰ ਇਹ ਸਮਝਣ ਵਿੱਚ ਮੱਦਦ ਕਰਨ ਲਈ ਤਿਆਰ ਕੀਤੀ ਗਈ ਹੈ ਕਿ ਕੁਈਨਜ਼ਲੈਂਡ ਦੀ ਮੈਜਿਸਟ੍ਰੇਟ ਅਦਾਲਤ ਕਿਵੇਂ ਕੰਮ ਕਰਦੀ ਹੈ ਅਤੇ ਕੁੱਝ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੰਦੀ ਹੈ।

ਵਿਸ਼ਾ ਚੁਣੋ

ਤੁਸੀਂ ਜਿਸ ਵਿਸ਼ੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਉਸ 'ਤੇ ਕਲਿੱਕ ਕਰਕੇ ਚੁਣ ਸਕਦੇ ਹੋ।

ਇਸ ਵੈੱਬਸਾਈਟ ਉੱਪਰ ਅਦਾਲਤ ਵਿੱਚ ਜਾਣ ਅਤੇ ਅਦਾਲਤੀ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਸ਼ਾਮਲ ਹੈ। ਇਸ ਵਿੱਚ ਹੋਰ ਮਦਦਗਾਰ ਸਰੋਤਾਂ ਦੇ ਕਈ ਲਿੰਕ ਵੀ ਹਨ।